Supported Employment Advocacy (ਸਹਾਇਤਾ-ਪ੍ਰਾਪਤ ਰੁਜ਼ਗਾਰ ਅਡਵੋਕੈਸੀ) ਪ੍ਰੋਜੈਕਟ ਦਾ ਉਦੇਸ਼ ਬੌਧਿਕ ਅਸਮਰੱਥਾ ਵਾਲੇ ਲੋਕਾਂ ਨੂੰ ਰੁਜ਼ਗਾਰ ਸੰਬੰਧੀ ਜਾਣਕਾਰੀ ਭਰਪੂਰ ਫ਼ੈਸਲੇ ਕਰਨ ਵਿੱਚ ਮਦਦ ਕਰਨਾ ਹੈ।
ਅਸੀਂ ਕੁੱਝ ਈਜ਼ੀ ਰੀਡ ਸਰੋਤ ਤਿਆਰ ਕੀਤੇ ਹਨ ਤਾਂ ਜੋ ਲੋਕ ਆਪਣੇ ਕੰਮ ਨਾਲ ਸੰਬੰਧਿਤ ਅਧਿਕਾਰਾਂ ਬਾਰੇ ਜਾਣ ਸਕਣ, ਆਪਣੀਆਂ ਰੁਜ਼ਗਾਰ ਚੋਣਾਂ ਨੂੰ ਸਮਝ ਸਕਣ ਅਤੇ ਰੁਜ਼ਗਾਰ ਪ੍ਰਣਾਲੀ ਵਿੱਚ ਰਸਤਾ ਬਣਾ ਸਕਣ।
ਇਹ ਸਰੋਤ ਹਨ:
