This is your current location on the website:

Punjabi / ਪੰਜਾਬੀ

ਇਨਕਲੂਜ਼ਨ ਆਸਟ੍ਰੇਲੀਆ (Inclusion Australia) ਬੌਧਿਕ ਅਪੰਗਤਾ ਲਈ ਰਾਸ਼ਟਰੀ ਪੱਧਰ ਦੀ ਪੀਕ ਬਾਡੀ ਹੈ।  

ਅਸੀਂ ਬੌਧਿਕ ਅਪੰਗਤਾ ਵਾਲੇ ਲੋਕਾਂ ਅਤੇ ਆਸਟ੍ਰੇਲੀਆ ਭਰ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਭਰੋਸੇਯੋਗ ਅਤੇ ਸੱਚੀ ਆਵਾਜ਼ ਹਾਂ। 

ਇਸ ਨੂੰ ਪਹਿਲਾਂ ਨੈਸ਼ਨਲ ਕੌਂਸਲ ਆਨ ਇੰਟਲੈਕਚੁਅਲ ਡਿਸਏਬਿਲਟੀ (NCID) ਕਿਹਾ ਜਾਂਦਾ ਸੀ, ਅਸੀਂ 1954 ਤੋਂ ਬੌਧਿਕ ਅਪੰਗਤਾ ਵਾਲੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੇ ਹਾਂ।  

ਅਸੀਂ ਆਸਟ੍ਰੇਲੀਆ ਵਿੱਚ ਪ੍ਰਣਾਲੀਗਤ ਤਬਦੀਲੀ ਲਿਆਉਣ ਲਈ ਕੇਂਦਰੀ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਮੁਹਾਰਤ ਅਤੇ ਸਲਾਹ ਪ੍ਰਦਾਨ ਕਰਦੇ ਹਾਂ।  

ਇਸ ਪੰਨੇ ‘ਤੇ ਤੁਹਾਨੂੰ ਸਾਡੇ ਪੰਜਾਬੀ ਭਾਸ਼ਾ ਦੇ ਸਾਰੇ ਸਰੋਤ ਮਿਲਣਗੇ। ਸਮੇਂ ਦੇ ਨਾਲ-ਨਾਲ ਅਸੀਂ ਇਸ ਵਿੱਚ ਹੋਰ ਸਰੋਤ ਜੋੜਾਂਗੇ। ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ [email protected] ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਪੰਜਾਬੀ ਸਰੋਤ

ਤੁਹਾਡੀ ਸੇਵਾ, ਤੁਹਾਡੇ ਅਧਿਕਾਰ: ਗੱਲਬਾਤ ਕਾਰਡ

Related topics:

ਸਾਡੀ ਤੁਹਾਡੀ ਸੇਵਾ, ਤੁਹਾਡੇ ਅਧਿਕਾਰ ਪ੍ਰੋਜੈਕਟ ਦੇ ਹਿੱਸੇ ਵਜੋਂ ਅਸੀਂ ਬੌਧਿਕ ਅਪੰਗਤਾ ਵਾਲੇ ਲੋਕਾਂ ਲਈ ਗੱਲਬਾਤ ਕਾਰਡਾਂ ਦਾ ਇੱਕ ਸਮੂਹ ਬਣਾਇਆ ਹੈ। ਇਹਨਾਂ ਗੱਲਬਾਤ ਕਾਰਡਾਂ ਦੇ ਹਰੇਕ ਸਮੂਹ ਵਿੱਚ ਲੋਕਾਂ […]